ਥਾਣਾ ਏ ਡਿਵੀਜ਼ਨ ਵੱਲੋਂ ਚੋਰੀ ਦੇ ਵੱਖ-ਵੱਖ 03 ਮੁਕਦਮਿਆਂ ਵਿੱਚ 04 ਕਾਬੂ।
Bureo chief-Sunil kumar
ਮੁੱਖ ਅਫਸਰ ਥਾਣਾ ਏ ਡਿਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਬਲਜਿੰਦਰ ਸਿੰਘ ਔਲਖ ਦੀ ਪੁਲਿਸ ਪਾਰਟੀ ਵੱਲੋਂ ਚੋਰੀ ਦੇ ਤਿੰਨ ਵੱਖ-ਵੱਖ ਮੁਕਦਮਿਆਂ ਵਿੱਚ ਹੇਠ ਲਿਖੇ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਮੁਕਦਮਿਆਂ ਦਾ ਵੇਰਵਾ ਇਸ ਤਰ੍ਹਾਂ ਹੈ,:-
1) ਮੁਕਦਮਾ ਨੰਬਰ 171 ਮਿਤੀ 26.10.2024 ਜੁਰਮ 331(4), 305 BNS ਵਾਧਾ ਜੁਰਮ 112, 238 BNS, ਥਾਣਾ ਏ ਡਵੀਜਨ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ :- 01. ਵਿੱਕੀ ਉਰਫ ਬੁੱਲੀ ਉਰਫ ਮੱਛੀ ਪੁੱਤਰ ਕੁਲਦੀਪ ਸਿੰਘ ਵਾਸੀ ਕੋਟ ਆਤਮਾ ਸਿੰਘ ਗਲੀ ਨੰਬਰ 04 ਰਾਮਬਾਗ, ਅੰਮ੍ਰਿਤਸਰ।
02. ਰਾਹੁਲ ਉਰਫ ਮੋਚੀ ਪੁੱਤਰ ਉਮੀ ਵਾਸੀ ਕੋਟ ਆਤਮਾ ਸਿੰਘ ਗਲੀ ਨੰਬਰ 04 ਰਾਮਬਾਗ ਅੰਮ੍ਰਿਤਸਰ ਹਾਲ ਵਾਸੀ ਨਵੀ ਅਬਾਦੀ, ਅੰਮ੍ਰਿਤਸਰ
2) ਮੁਕਦਮਾ ਨੰਬਰ 179 ਮਿਤੀ 19.11.2024 ਜੁਰਮ 331(3), 305 BNS ਵਾਧਾ ਜੁਰਮ
317(2) BNS ਥਾਣਾ ਏ ਡਵੀਜਨ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ :- 01. ਬੁੱਧ ਰਾਮ ਉਰਫ ਸੰਜੂ ਪੁੱਤਰ ਰਜਿੰਦਰ ਕੁਮਾਰ ਵਾਸੀ ਕਿਰਾਏਦਾਰ ਗਲੀ ਨੰਬਰ 2 ਘੋੜੀਆ ਵਾਲੀ ਅਜਾਦ ਨਗਰ ਸੁਲਤਾਵਿੰਡ ਰੋਡ, ਅੰਮ੍ਰਿਤਸਰ।
ਬ੍ਰਾਮਦਗੀ :- 03 ਮੋਬਾਇਲ ਫੋਨ
3) ਮੁਕਦਮਾ ਨੰਬਰ 180 ਮਿਤੀ 19.11.2024 ਜੁਰਮ 303(2), 317(2), 238 BNS ਥਾਣਾ ਏ ਡਵੀਜਨ, ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ :- 01. ਅਨਚਲ ਖੰਨਾ ਪੁੱਤਰ ਅਸ਼ੋਕ ਖੰਨਾ ਵਾਸੀ ਮਕਾਨ ਨੰਬਰ 212 ਨੇੜੇ ਗੋਬਿੰਦ ਪਾਰਕ ਬਸੰਤ ਐਵੀਨਿਊ, ਅੰਮ੍ਰਿਤਸਰ
ਬ੍ਰਾਮਦਗੀ :- ਲੈਪਟੋਪ HP ਕੰਪਨੀ