Advertisement

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਖੇ ਇਮੀਗ੍ਰੇਸ਼ਨ/ਟਰੈਵਲ ਏਜੰਟਾਂ ਦਾ ਕੰਮ ਕਰਨ ਵਾਲਿਆ ਦੇ ਵੈਲਡ ਲਾਇਸੰਸ ਚੈਕਿੰਗ ਲਈ ਆਰੰਭੀ ਗਈ ਸਪੈਸ਼ਲ ਮੁਹਿੰਮ

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਖੇ ਇਮੀਗ੍ਰੇਸ਼ਨ/ਟਰੈਵਲ ਏਜੰਟਾਂ ਦਾ ਕੰਮ ਕਰਨ ਵਾਲਿਆ ਦੇ ਵੈਲਡ ਲਾਇਸੰਸ ਚੈਕਿੰਗ ਲਈ ਆਰੰਭੀ ਗਈ ਸਪੈਸ਼ਲ ਮੁਹਿੰਮ ।

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਖੇ ਇਮੀਗ੍ਰੇਸ਼ਨ/ਟਰੈਵਲ ਏਜੰਟਾਂ ਦਾ ਕੰਮ ਕਰਨ ਵਾਲਿਆ ਦੇ ਵੈਲਡ ਲਾਇਸੰਸ ਚੈਕਿੰਗ ਲਈ ਸਪੈਸ਼ਲ ਮੁਹਿੰਮ ਆਰੰਭੀ ਗਈ ਹੈ, ਜਿਸਦੇ ਤਹਿਤ ਅੱਜ ਮਿਤੀ 24-02-2025 ਨੂੰ ਕਰੀਬ 72 ਇਮੀਗ੍ਰੇਸ਼ਨ/ ਟਰੈਵਲ ਏਜੈਂਟਾ ਦੇ ਲਾਈਸੰਸਾਂ ਦੀ ਚੈਕਿੰਗ ਕੀਤੀ ਗਈ, ਇਸ ਦੌਰਾਨ ਕਰੀਬ 08 ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਦੇ ਲਾਈਸੰਸ ਸ਼ੱਕੀ ਪਾਏ ਗਏ, ਜਿੰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਅਗਰ ਕੋਈ ਗੱਲ ਸਾਹਮਣੇ ਆਈ ਤਾਂ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Spread the love

Leave a Reply

Your email address will not be published. Required fields are marked *

error: Content is protected !!