Advertisement

ਥਾਣਾ ਛੇਹਰਟਾ ਵਲੋ ਦੋ ਨਸ਼ਾ ਤੱਸਕਰ 2 ਕਿੱਲੋ 350 ਗ੍ਰਾਮ ਅਫੀਮ ਸਮੇਤ 20 ਹਜਾਰ ਰੂਪੈ ਭਾਰਤੀ ਕਰੰਸੀ ਡਰਗ ਮਨੀ, ETIOS ਨੰਬਰੀ PB02-CR-3493 ਕਾਬੂ

ਥਾਣਾ ਛੇਹਰਟਾ ਵਲੋ ਦੋ ਨਸ਼ਾ ਤੱਸਕਰ 2 ਕਿੱਲੋ 350 ਗ੍ਰਾਮ ਅਫੀਮ ਸਮੇਤ 20 ਹਜਾਰ ਰੂਪੈ ਭਾਰਤੀ ਕਰੰਸੀ ਡਰਗ ਮਨੀ, ETIOS ਨੰਬਰੀ PB02-CR-3493 ਕਾਬੂ

ब्यूरो चीफ सुनील कुमार सत्यार्थ न्यूज अमृतसर
ਮੁੱਕਦਮਾ ਨੰ: 31 ਮਿਤੀ 15-02-25 ਜੁਰਮ 18/27-A/61/85 NDPS Act ਥਾਣਾ, ਛੇਹਰਟਾ,ਅੰਮ੍ਰਿਤਸਰ
ਗ੍ਰਿਫਤਾਰ ਦੋਸ਼ੀ :- 
1. ਮਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਜਰਨੈਲ ਸਿੰਘ ਵਾਸੀ ਮਕਨ ਨੰਬਰ 50/01 ਹਰਗੋਬਿੰਦਪੁਰਾ ਗੁਰੁ ਕੀ ਵਡਾਲੀ, ਛੇਹਰਟਾ।             
ਗ੍ਰਿਫਤਾਰੀ ਦੀ ਜਗ੍ਹਾ- ਇੰਡੀਆ ਗੇਟ ਅੰਮ੍ਰਿਤਸਰ ਮਿਤੀ 15-02-2025, 
ਉਮਰ 46 ਸਾਲ
ਪੜਾਈ  +2 ਕਲਾਸ
ਕੰਮ- ਮੀਟ ਦੀ ਦੁਕਾਨ (ਰਿਟਾਇਰ ਫੋਜੀ )
ਪੁਰਾਨਾ ਮੁਕੱਮਦਾ- ਕੋਈ ਨਹੀ।
 2. ਮਨਜਿੰਦਰ ਸਿੰਘ ਉਰਫ ਸੋਨੀ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 514 ਨੇੜੇ ਬੇਦੀ ਸਕੂਲ ਗੁਰੁ ਕੀ ਵਡਾਲੀ, ਛੇਹਰਟਾ ਅੰਮ੍ਰਿਤਸਰ।
 ਗ੍ਰਿਫਤਾਰੀ ਦੀ ਜਗ੍ਹਾ- ਗੁਰੁ ਕੀ ਵਡਾਲੀ, ਛੇਹਰਟਾ ਮਿਤੀ 15-02-2025
ਉਮਰ 32 ਸਾਲ
ਪੜਾਈ +2 ਕਲਾਸ
ਕੰਮ- ਜਿਮ ਦਾ ਮਾਲਕ
ਪੁਰਾਨਾ ਮੁਕੱਮਦਾ- ਕੋਈ ਨਹੀ।
ਬ੍ਰਾਮਦਗੀ:- (ਦੋਸ਼ੀ :- ਮਲਵਿੰਦਰ ਸਿੰਘ ਉਰਫ ਸੋਨੂੰ ਪਾਸੋ )
1. 02 ਕਿਲੋ 300 ਗ੍ਰਾਮ ਅਫੀਮ 
2. 20,000/- ਰੁਪਏ ਡਰੱਗ ਮਨੀ 
3. ETIOS ਕਾਰ ਨੰਬਰੀ PB02-CR-3493
 (ਦੋਸ਼ੀ :- ਮਨਜਿੰਦਰ ਸਿੰਘ ਉਰਫ ਸੋਨੀ ਪਾਸੋ )
4. 50 ਗ੍ਰਾਮ ਅਫੀਮ
               ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਜੀ ਦੀਆ ਹਦਾਇਤਾ ਅਨੁਸਾਰ ਸ਼੍ਰੀ ਆਲਮਵਿਜੈ ਸਿੰਘ, PPS, DCP ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਸ਼ਿਵਦਰਸ਼ਨ ਸਿੰਘ ACP West, ਅੰਮ੍ਰਿਤਸਰ ਅਤੇ INSP ਵਿਨੋਦ ਸ਼ਰਮਾ ਮੁੱਖ ਅਫਸਰ ਥਾਣਾ ਜੀ ਦੀ ਨਿਗਰਾਨੀ ਹੇਠ ASI ਤੇਜਬੀਰ ਸਿੰਘ 4265/ਅਸ਼੍ਰ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਨਸ਼ਾ ਤਸਕਰਾ ਦੇ ਖਿਲਾਫ ਵਿੱਡੀ ਮੁਹਿੰਮ ਤਹਿਤ ਕਾਰਵਾਈ ਕਰਦਿਆ ਦੋਸ਼ੀ ਮਲਵਿੰਦਰ ਸਿੰਘ ਉਰਫ ਸੋਨੂੰ ਉਕਤ ਨੂੰ ਕਾਬੂ ਕਰਕੇ ਉਸਦੇ ਕਬਜਾ ਵਿੱਚੋ 02 ਕਿਲੋ 300 ਗ੍ਰਾਮ ਅਫੀਮ ਤੇ 20,000/- ਰੁਪਏ ਡਰੱਗ ਮਨੀ ਭਾਰਤੀ ਕਰੰਸੀ ਤੇ ETIOS ਕਾਰ ਨੰਬਰੀ PB02-CR-3493 ਬ੍ਰਾਮਦ ਕੀਤੇ ਗਏ ਦੌਰਾਨੇ ਤਫਤੀਸ਼ ਮਨਜਿੰਦਰ ਸਿੰਘ ਉਰਫ ਸੋਨੀ ਉਕਤ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਤੇ ਉਸ ਦੇ ਕਬਜਾ ਵਿੱਚੋ 50 ਗ੍ਰਾਮ ਅਫੀਮ ਬ੍ਰਾਮਦ ਕੀਤੀ ਗਈ ਜੋ ਮੁਕੱਦਮਾ ਹਜਾ ਦੀ ਤਫਤੀਸ਼ ਜਾਰੀ ਹੈ ਮੁਕਦੱਮਾ ਹਜਾ ਦੇ ਦੋਸ਼ੀਆਨ ਪਾਸੋ ਪੁੱਛਗਿਛ ਜਾਰੀ ਹੈ ।
Spread the love

Leave a Reply

Your email address will not be published. Required fields are marked *

error: Content is protected !!