ਮਿਤੀ 12/13, ਨਵੰਬਰ-2023 ਦਿਵਾਲੀ ਦੀ ਰਾਤ ਕੱਟੜਾ ਦੁੱਲੋ, ਗਲੀ ਚਾਹ ਵਾਲੀ, ਵਿੱਖੇ ਗੋਲੀਬਾਰੀ ਵਿੱਚ ਫਰਾਰ 01 ਦੋਸ਼ੀ ਹੋਰ ਕਾਬੂ ।
BURRO CHIEF SUNIL kumar Amritsar Punjab
ਮੁਕੱਦਮਾਂ ਨੰਬਰ 132 ਮਿਤੀ 13-11-2023 ਜੁਰਮ 302,307,160,323,324,148,149,212,216,120- 8,473 IPC 25/27-54-59A-ACT, ਥਾਣਾ ਡੀ-ਡਵੀਜ਼ਨ,ਅੰਮ੍ਰਿਤਸਰ।
ਕਰਾਸ ਕੇਸ ਨੰਬਰ 30 ਮਿਤੀ 08-01-2024 ਜੁਰਮ 307,323,324,160,148,149,212,216,120-ਬੀ, 201 ਭ:ਦ:, 25/27-54-59 ਅਸਲ੍ਹਾ ਐਕਟ, ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ।
ਗ੍ਰਿਫ਼ਤਾਰ:- ਨਵਨੀਤ ਸਿੰਘ ਉਰਫ ਸ਼ੇਰਾ ਪੁੱਤਰ ਲੇਟ ਮਨਜੀਤ ਸਿੰਘ ਵਾਸੀ ਗਲੀ ਨੰਬਰ 08, ਫਹਿਤ ਸਿੰਘ ਕਾਲੋਨੀ, ਥਾਣਾ ਗੇਟ ਹਕੀਮਾਂ, ਜਿਲ੍ਹਾ ਅੰਮ੍ਰਿਤਸਰ। ਉਮਰ:- 32 ਸਾਲ, ਗ੍ਰਿਫਤਾਰੀ ਮਿਤੀ:- 25-11-2024.
ਇਹ ਮੁਕੱਦਮਾ ਮਿਤੀ 12-11-2023 ਦੀ ਦਰਮਿਆਨੀ ਰਾਤ (ਦਿਵਾਲੀ ਦੀ ਰਾਤ) ਨੂੰ ਵਕਤ ਕ੍ਰੀਬ 1:00 ਵਜੇ ਰਾਤ 2 ਗਰੁੱਪਾ ਵਿੱਚ ਪੈਸਿਆ ਦੀ ਲੈਣ ਦੇਣ ਅਤੇ ਪੁਰਾਣੀ ਰੰਜਸ਼ ਨੂੰ ਲੈ ਕੇ ਕੱਟੜਾ ਦੁੱਲੋ ਗਲੀ ਚਾਹ ਵਾਲੀ ਅੰਮ੍ਰਿਤਸਰ ਵਿੱਖੇ ਝਗੜਾ ਹੋਇਆ ਸੀ ਅਤੇ ਦੋਨਾ ਗਰੁੱਪਾ ਨੇ ਇਕ ਦੂਸਰੇ ਉਪਰ ਜਾਨੋ ਮਾਰ ਦੇਣ ਦੀ ਨੀਅਤ ਨਾਲ ਸਿੱਧੀਆ ਗੋਲੀਆ ਚਲਾਈਆ ਸਨ। ਜਿਸ ਵਿੱਚ ਗਰੁੱਪ ਇਕ ਦਾ ਅਰੁਣ ਕੁਮਾਰ ਵਾਸੀ ਪਿੰਡ ਪੰਡੋਰੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਅਤੇ 02 ਵਿਅਕਤੀ ਰਮਨਦੀਪ ਸਿੰਘ ਉਰਫ਼ ਰਾਮਾ, ਮਨਪ੍ਰੀਤ ਸਿੰਘ ਉਰਫ਼ ਮੰਨੂੰ ਜਖ਼ਮੀ ਹੋ ਗਏ ਸਨ ਤੇ ਗਰੁੱਪ ਨੰਬਰ 01 ਦਾ ਵਿਅਕਤੀ ਅਰਜੁਨ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ ਸੀ। ਜੋ ਮੁਕੱਦਮਾਂ ਵਿੱਚ ਮਿਤੀ 08-01-2024 ਨੂੰ ਕਰਾਸ ਕੇਸ ਨੰਬਰ 30 ਮਿਤੀ 08-01-2024 ਜੁਰਮ 307,323, 324, 160,148, 149,212,216,120-ਬੀ, 201 ਭ:ਦ:, 25/27-54-59 ਅਸਲ੍ਹਾ ਐਕਟ, ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਦਰਜ਼ ਕੀਤਾ ਗਿਆ ਸੀ। ਦੋਰਾਨੇ ਤਫਤੀਸ਼ ਗਰੁੱਪ ਨੰਬਰ 01 ਦੇ ਲੋੜੀਂਦੇ ਦੋਸ਼ੀ ਨਵਨੀਤ ਸਿੰਘ ਸ਼ੇਰਾ ਨੂੰ ਸ਼ਕਤੀ ਨਗਰ ਦੇ ਖੇਤਰ ਤੋਂ ਮਿਤੀ 25-11-2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਦੋਸ਼ੀ ਨਵਨੀਤ ਸਿੰਘ ਉਰਫ਼ ਸ਼ੇਰਾ ਦੇ ਖਿਲਾਫ਼ ਪਹਿਲਾਂ 05 ਮੁਕੱਦਮੇ ਦਰਜ਼ ਹਨ ਤੇ 02 ਮੁਕੱਦਮਿਆਂ ਵਿੱਚ ਪੀ.ਓ ਵੀ ਹੈ:-
1. ਮੁਕੱਦਮਾ ਨੰਬਰ 06 ਮਿਤੀ 07-01-2017 ਜੁਰਮ 379 IPC ਥਾਣਾ ਈ-ਡਵੀਜਨ ਅੰਮ੍ਰਿਤਸਰ।
2. ਮੁਕੱਦਮਾਂ ਨੰਬਰ 68 ਮਿਤੀ 10-05-2018 ਜੁਰਮ 392,394,148,149 IPC, 25 A-ACT ਥਾਣਾ ਈ-ਡਵੀਜਨ, ਅੰਮ੍ਰਿਤਸਰ (PO)
3. ਮੁਕੱਦਮਾਂ ਨੰਬਰ 193 ਮਿਤੀ 15-07-2018 ਜੁਰਮ 20, 29 NDPS-ACT ਥਾਣਾ ਏ-ਡਵੀਜ਼ਨ, ਅੰਮ੍ਰਿਤਸਰ (PO)
4. ਮੁਕੱਦਮਾਂ ਨੰਬਰ 36 ਮਿਤੀ 03-03-2021 ਜੁਰਮ 21-C,25,29-61-85 NDPS-ACT PS STF Sector- 79 ਮੁਹਾਲੀ।
5. ਮੁਕੱਦਮਾਂ ਨੰਬਰ 07 ਮਿਤੀ 15-01-2022 ਜੁਰਮ 307,336,506,323,148,149, IPC, 25-54-59 A-ACT ਥਾਣਾ ਗੇਟ ਹਕੀਮਾਂ
ਅੰਮ੍ਰਿਤਸਰ।
ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਅਤੇ ਕੀਤੀਆਂ ਬ੍ਰਾਮਦਗੀਆਂ ਦਾ ਵੇਰਵਾ:-
ਗਰੁੱਪ ਨੰਬਰ 01 ਮੇਨ ਕੇਸ 302 ਭ:ਦ: ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਦੋਸ਼ੀ:- 14
ਗਰੁੱਪ ਨੰਬਰ 02 ਕਰਾਸ ਕੇਸ 307 ਭ:ਦ: ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਦੋਸ਼ੀ:- 10
ਦੋਨਾਂ ਗਰੁੱਪਾ ਦੇ ਹੁਣ ਤੱਕ 24 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।
ਬ੍ਰਾਮਦਗੀਆਂ:- 04 ਪਿਸਤੌਲ .32 ਬੋਰ ਅਤੇ 01 ਰਾਈਫਲ .12 ਬੋਰ (ਗਰੁੱਪ ਨੰ. 1, 302 ਆਈ.ਪੀ.ਸੀ.)
01 ਪਿਸਤੌਲ .32 ਬੋਰ ਅਤੇ 01 ਪਿਸਤੌਲ .30 ਬੋਰ (ਗਰੁੱਪ ਨੰ. 2 307 ਆਈ.ਪੀ.ਸੀ.)
ਦੋਨਾਂ ਗਰੁੱਪਾ ਕੋਲੋਂ ਕੁੱਲ ਰਿਕਵਰੀ:- 06 ਪਿਸਤੌਲ ਅਤੇ 01 ਰਾਈਫਲ