Advertisement

ਥਾਣਾ ਸਦਰ ਦੀ ਪੁਲਿਸ ਚੌਕੀ ਵਿਜੇ ਨਗਰ ਵੱਲੋਂ ਕਿਰਚ ਦਿਖਾ ਕੇ ਖੋਹ ਕਰਨ ਵਾਲੇ ਦੋ ਝਪਟਮਾਰ ਕਾਬੂ।

ਥਾਣਾ ਸਦਰ ਦੀ ਪੁਲਿਸ ਚੌਕੀ ਵਿਜੇ ਨਗਰ ਵੱਲੋਂ ਕਿਰਚ ਦਿਖਾ ਕੇ ਖੋਹ ਕਰਨ ਵਾਲੇ ਦੋ ਝਪਟਮਾਰ ਕਾਬੂ।

Sunil kumar Bureo chief Amritsar Punjab

ਪ੍ਰੈਸ ਨੋਟ

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS, ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਦੀਆ ਹਦਾਇਤ ਤੇ ਸ੍ਰੀ ਆਮਲ ਵਿਜੈ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਡਰ ਅੰਮ੍ਰਿਤਸਰ ਜੀ ਵੱਲੋਂ ਮਾੜੇ ਅਨਸਰਾਂ,ਭਗੋੜੇ ਵਿਅਕਤੀਆ ਅਤੇ ਲਾਅ ਐਂਡ ਆਰਡਰ ਨੂੰ ਬਣਾਏ ਰੱਖਣ ਲਈ ਚਾਲਈ ਗਈ ਮੁਹਿੰਮ ਦੌਰਾਨ ਸ਼੍ਰੀਮਤੀ ਹਰਕਮਲ ਕੋਰ PPS ADCP-CITY-2, ਸ੍ਰੀ ਮਨਿੰਦਰਪਾਲ ਸਿੰਘ PPS ACP NORTH ਜੀ ਦੀ ਸੁਪਰਵੀਜਨ ਹੇਠ ਇੰਸ ਵਿਨੋਦ ਕੁਮਾਰ ਮੁੱਖ ਅਫਸਰ ਥਾਣਾ ਸਦਰ ਦੀ ਨਿਗਰਾਨੀ ਪਰ SI ਜਤਿੰਦਰ ਸਿੰਘ ਇੰਚਾਰਜ ਚੌਕੀ ਵਿਜੈ ਨਗਰ ਸਮੇਤ ਪੁਲਿਸ ਪਾਰਟੀ ਨੇ ਮੁਕਦਮਾ ਨੰਬਰ 257 ਮਿਤੀ 15-11-2024 ਜ਼ੁਰਮ 304(2), 126(2),3(5) BNS, ਥਾਣਾ ਸਦਰ, ਅੰਮ੍ਰਿਤਸਰ ਵਿੱਚ ਮੁਦਈ ਮੁਕੱਦਮਾ ਇੰਦਰਜੀਤ ਸ਼ਰਮਾ ਵਾਸੀ ਗੋਕਲ ਵਿਹਾਰ ਬਟਾਲਾ ਰੋਡ, ਅੰਮ੍ਰਿਤਸਰ ਪਾਸੋ ਮਿਤੀ 15-11-2024 ਨੂੰ ਕਿਰਚ ਦਾ ਡਰ ਦਿਖਾ ਕੇ ਉਸ ਪਾਸੋ ਉਸਦਾ ਮੋਬਾਇਲ ਫੋਨ SAMSUNG A-31 ਰੰਗ ਕਾਲੇ ਅਤੇ ਪਰਸ ਵਿੱਚ ਜਿਸ ਵਿੱਚ 700/- ਰੁਪਏ ਨੰਗਦੀ ਅਤੇ ਹੋਰ ਜਰੂਰੀ ਕਾਗਜਾਤ ਦੀ ਖੋਹ ਕੀਤੀ ਸੀ। ਜੋ ਇਸ ਵਾਰਦਾਤ ਨੂੰ ਕੁਝ ਘੰਟਿਆ ਵਿੱਚ SI ਜਤਿੰਦਰ ਸਿੰਘ ਇੰਚਾਰਜ ਚੋਕੀ ਵਿਜੈ ਨਗਰ ਦੀ ਪੁਲਿਸ ਪਾਰਟੀ ਵੱਲੋ ਲੋੜੀਦੇ ਦੋਸ਼ੀ ਤਾਰਿਸ਼ ਸ਼ਿਬਲ ਪੁੱਤਰ ਨਰਿੰਦਰ ਸਿੰਘ ਸਿਬਲ ਵਾਸੀ ਕਿਰਾਏਦਾਰ ਹਰਜੀਤ ਸਿੰਘ ਪੁੱਤਰ ਬਲਕਾਰ ਸਿੰਘ ਸਾਹਮਣੇ ਸਾਹਿਲ ਕਰਿਆਨਾ ਸਟੋਰ ਸੰਧੂ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ ਅਤੇ ਆਸ਼ੂਤੋਸ਼ ਸੋਨੀ ਉਰਫ ਆ ਪੁੱਤਰ ਮਨੋਜ ਕੁਮਾਰ ਸੋਨੀ ਵਾਸੀ ਮਕਾਨ ਨੰ 461 ਵਿਜੈ ਹਰੀ ਵਾਲੀ ਗਲੀ ਨਹਿਰੂ ਕਲੋਨੀ ਨਜਦੀਕ ਮੀਰ ਸ਼ਾਹ ਮਜੀਠਾ ਰੋਡ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਸ਼ੁਦਾ ਮੋਬਾਇਲ ਫੋਨ SAMSUNG A-31 ਰੰਗ ਕਾਲਾ ਕਿਰਚ ਅਤੇ ਵਾਰਦਾਤ ਸਮੇ ਵਰਤਿਆ ਮੋਟਰਸਾਇਕਲ ਕਰਿਜਮਾ ਪਰ ਜਾਲੀ ਨੰਬਰ ਪਲੇਟ ਸਮੇਤ ਬ੍ਰਾਮਦ ਕੀਤਾ ।

Spread the love

Leave a Reply

Your email address will not be published. Required fields are marked *

error: Content is protected !!