Advertisement

ਜੋਨ-1 ਦੇ ਥਾਣਾ ਗੇਟ ਹਕੀਮਾਂ ਅਤੇ ਥਾਣਾ ਇਸਲਾਮਬਾਦ ਵੱਲੋਂ 02 ਵੱਖ-ਵੱਖ ਮੁਕੱਮਿਆ ਵਿੱਚ 02 ਨਜ਼ਾਇਜ਼ ਪਿਸਟਲਾਂ ਬ੍ਰਾਮਦ। 

ਜੋਨ-1 ਦੇ ਥਾਣਾ ਗੇਟ ਹਕੀਮਾਂ ਅਤੇ ਥਾਣਾ ਇਸਲਾਮਬਾਦ ਵੱਲੋਂ 02 ਵੱਖ-ਵੱਖ ਮੁਕੱਮਿਆ ਵਿੱਚ 02 ਨਜ਼ਾਇਜ਼ ਪਿਸਟਲਾਂ ਬ੍ਰਾਮਦ। 

Buro chief Sunil Kumar Amritsar Punjab
ਮੁਕੱਦਮਾਂ ਨੰਬ 115/2024 ਜੁਰਮ 21 (B), 21(C), 29/61/85 NDPS ACT 25-54-59 ਅਸਲ੍ਹਾ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ।
 ਦੋਸ਼ੀ:-  ਰਵਿੰਦਰ ਸਿੰਘ ਉਰਫ ਕਾਕਾ ਚਿੱਟੀ ਪੁੱਤਰ ਜਗਦੇਵ ਸਿੰਘ ਵਾਸੀ ਨੇੜੇ ਗਾਇਤਰੀ ਮੰਦਰ ਮਿਲਾਪ ਐਵੀਨਿਊ ਕਾਲੇ ਘਣਪੁਰ ਥਾਣਾ ਛੇਹਰਟਾ ਅੰਮ੍ਰਿਤਸਰ। 
ਬ੍ਰਾਮਦਗੀ:- 01 ਪਿਸਟਲ 32 ਬੋਰ ਸਮੇਤ 02 ਰੋਂਦ ਜਿੰਦਾ।
ਮੁਕੱਦਮਾਂ ਨੰਬਰ 180 ਮਿਤੀ 03-10-2024 ਜੁਰਮ 25-54-59 ARMS ACT, ਥਾਣਾ ਗੇਟ ਹਕੀਮਾਂ,ਅੰਮ੍ਰਿਤਸਰ। 
ਗ੍ਰਿਫ਼ਤਾਰ ਦੋਸ਼ੀ:- ਕੈਪਟਨ ਸਿੰਘ ਉਰਫ ਸਾਜਨ ਪੁੱਤਰ ਸ਼ੇਰਾ ਸਿੰਘ ਵਾਸੀ ਗਲੀ ਨੰਬਰ 03 ਨਿਊ ਸ਼ਹੀਦ ਉਧਮ ਸਿੰਘ ਨਗਰ, ਥਾਣਾ ਬੀ ਡਵੀਜਨ, ਅੰਮ੍ਰਿਤਸਰ।
ਬ੍ਰਾਮਦਗੀ :- 01 ਪਿਸਟਲ 32 ਬੋਰ ਸਮੇਤ 03 ਰੋਂਦ ਜਿੰਦਾ ਅਤੇ 01 ਮੋਟਰਸਾਇਕਲ ਸਪਲੈਂਡਰ ਬਿਨ੍ਹਾਂ ਨੰਬਰੀ
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ,ਅੰਮ੍ਰਿਤਸਰ ਅਤੇ  ਸ੍ਰੀ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-1,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੋਨ-1 ਦੀ ਸਬ-ਡਵੀਜ਼ਨ ਸਾਉਂਥ ਦੇ ਏ.ਸੀ.ਪੀ ਸ੍ਰੀ ਪ੍ਰਵੇਸ਼ ਚੌਪੜਾ ਅਤੇ ਸਬ-ਡਵੀਜ਼ਨ ਕੇਂਦਰੀ ਦੇ ਏ.ਸੀ.ਪੀ ਸ੍ਰੀ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਅਤੇ ਮੁੱਖ ਅਫ਼ਸਰ ਥਾਣਾ ਇਸਲਾਮਬਾਦ,ਅੰਮ੍ਰਿਤਸਰ ਵੱਲੋਂ ਵੱਖ-ਵੱਖ 02 ਮੁਕੱਦਮਿਆਂ ਵਿੱਚ 02 ਵਿਅਕਤੀਆਂ ਨੂੰ ਕਾਬੂ ਕਰਕੇ ਨਜ਼ਾਇਜ਼ 02 ਪਿਸਟਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  
ਥਾਣਾ ਇਸਲਾਮਾਬਾਦ ਦੀ ਪੁਲਿਸ ਪਾਰਟੀ ਵੱਲੋਂ  ਰਵਿੰਦਰ ਸਿੰਘ ਉਰਫ ਕਾਕਾ ਚਿੱਟੀ ਪੁੱਤਰ ਜਗਦੇਵ ਸਿੰਘ ਵਾਸੀ ਨੇੜੇ ਗਾਇਤਰੀ ਮੰਦਰ ਮਿਲਾਪ ਐਵੀਨਿਊ ਕਾਲੇ ਘਨੂੰਪੁਰ ਥਾਣਾ ਛੇਹਰਟਾ ਅੰਮ੍ਰਿਤਸਰ ਪਾਸੋਂ 01 ਪਿਸਟਲ 32 ਬੋਰ ਸਮੇਤ 02 ਰੋਂਦ ਜਿੰਦਾ ਬ੍ਰਾਮਦ ਕੀਤਾ ਗਿਆ। 
ਥਾਣਾ ਗੇਟ ਹਕੀਮਾਂ ਵੱਲੋਂ ਕੈਪਟਨ ਸਿੰਘ ਉਰਫ ਸਾਜਨ ਪੁੱਤਰ ਸ਼ੇਰਾ ਸਿੰਘ ਵਾਸੀ ਗਲੀ ਨੰਬਰ 03 ਨਿਊ ਸ਼ਹੀਦ ਉਧਮ ਸਿੰਘ ਨਗਰ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 01 ਪਿਸਟਲ 32 ਬੋਰ ਸਮੇਤ 03 ਰੋਂਦ ਜਿੰਦਾ ਅਤੇ 01 ਮੋਟਰਸਾਇਕਲ ਸਪਲੈਂਡਰ ਬਿਨ੍ਹਾਂ ਨੰਬਰੀ ਬ੍ਰਾਮਦ ਕੀਤਾ ਗਿਆ।
Spread the love

Leave a Reply

Your email address will not be published. Required fields are marked *

error: Content is protected !!