Advertisement

ਥਾਣਾ ਇਸਲਾਮਾਬਾਦ ਦੀ ਚੌਕੀ ਕੋਟ ਖਾਲਸਾ ਵੱਲੋਂ ਦੋ ਚੋਰੀ ਦੇ ਮੋਟਰਸਾਇਕਲਾ ਸਮੇਤ ਇੱਕ ਕਾਬੂ।

ਥਾਣਾ ਇਸਲਾਮਾਬਾਦ ਦੀ ਚੌਕੀ ਕੋਟ ਖਾਲਸਾ ਵੱਲੋਂ ਦੋ ਚੋਰੀ ਦੇ ਮੋਟਰਸਾਇਕਲਾ ਸਮੇਤ ਇੱਕ ਕਾਬੂ।

Sunil Kumar Bureo chief Amritsar

ਮੁਕੱਦਮਾ ਨੰਬਰ 44 ਮਿਤੀ 11-11-2024 ਜੁਰਮ 303(2) ਬੀ.ਐਨ.ਐਸ ਥਾਣਾ ਇਸਲਾਮਾਬਾਦ,ਅੰਮ੍ਰਿਤਸਰ।

ਗ੍ਰਿਫ਼ਤਾਰ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕੁਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ।

ਬਰਾਮਦਗੀ ,:- 02 ਮੋਟਰ ਸਾਈਕਲ ਸਪਲੈਡਰ ਰੰਗ ਕਾਲਾ

ਮੁੱਖ ਅਫਸਰ ਥਾਣਾ ਇਸਲਾਮਾਬਾਦ ਸਬ ਇੰਸਪੈਕਟਰ ਜਸਬੀਰ ਸਿੰਘ ਦੀ ਅਗਵਾਈ ਹੇਠ ਚੋਕੀ ਕੋਟ ਖਾਲਸਾ ਅੰਮ੍ਰਿਤਸਰ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋ ਮੁਦੱਈ ਮੁਕੱਦਮਾ ਦੇ ਵਸੂਰੀ ਗਲੀ ਨੰਬਰ 01, ਕੋਟ ਖਾਲਸਾ, ਅੰਮ੍ਰਿਤਸਰ ਦਾ ਚੋਰੀ ਹੋਇਆ ਮੋਟਰ ਸਾਈਕਲ ਸਪਲੈਡਰ ਰੰਗ ਕਾਲਾ ਅਤੇ 01 ਹੋਰ ਮੋਟਰ ਸਾਈਕਲ ਲਖਵਿੰਦਰ ਸਿੰਘ ਉਰਫ ਲੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਕੁਹਾਲੀ, ਰਾਮ ਤੀਰਥ ਰੋਡ, ਅੰਮ੍ਰਿਤਸਰ ਨੂੰ ਕਾਬੂ ਕਰਕੇ ਬਰਾਮਦ ਕੀਤੇ ਹਨ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਬਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Spread the love

Leave a Reply

Your email address will not be published. Required fields are marked *

error: Content is protected !!