ਅੱਜ ਮਿਤੀ 21/10/2024 ਨੂੰ ਮਾਨਯੋਗ ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰ ਡਵੀਜ਼ਨ ਪੰਜਾਬ ਪੁਲਿਸ, ਮਾਨਯੋਗ ਕਮਿਸ਼ਨਰ ਪੁਲਿਸ
Sunil Kumar Amritsar Punjab
ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਦੀ ਦੀਆਂ ਹਦਾਇਤਾਂ ਤੇ ਸ੍ਰੀਮਤੀ ਹਰਕਮਲ ਕੌਰ ਜਿਲ੍ਹਾ ਕਮਿਊਨਟੀ ਅਫਸਰ ਅੰਮ੍ਰਿਤਸਰ ,ਏ.ਡੀ.ਸੀ.ਪੀ. ਸਿਟੀ -1 ਸ੍ਰੀ ਵਿਸਾਲਜੀਤ ਸਿੰਘ ,ਇੰਸਪੈਕਟਰ ਤਰਜਿੰਦਰ ਕੌਰ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਦਿਸ਼ਾ ਨਿਰਦੇਸ਼ਾ ਪਰ ਐਸ.ਆਈ ਗੁਰਮੀਤ ਸਿੰਘ ਇੰਚਾਰਜ ਸਬ-ਡਵੀਜਨ ਸਾਂਝ ਕੇਦਰ ਸੈਂਟਰਲ ਅੰਮ੍ਰਿਤਸਰ, ਏ.ਐੱਸ. ਆਈ ਦਿਲਬਾਗ ਸਿੰਘ ਨਾਲ ਸਕੂਲੀ ਵਿਦਿਆਰਥੀਆ ਨਾਲ ਚਾਇਨਾ ਡੋਰ ਕਾਰਨ ਨਾਲ ਹੋ ਰਹੇ ਨੁਕਸਾਨ ਸਬੰਧੀ ਜਾਗਰੂਕ ਸੈਮੀਨਾਰ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆ ਨੂੰ ਚਾਇਨਾ ਡੋਰ ਨਾਲ ਪਤੰਗ ਨਾ ਉਡਾਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੱਚਿਆ ਨੂੰ ਇਸ ਸਬੰਧੀ ਸੋਹ ਵੀ ਚੁਕਾਈ ਗਈ