ਪੀ.ਓ ਸਟਾਫ ਵੱਲੋਂ 02 ਵੱਖ-ਵੱਖ ਮੁਕਦਮਿਆ ਵਿੱਚ 03 ਪੀ.ਓ ਗ੍ਰਿਫ਼ਤਾਰ।
Sunil kumar – Chief bureo-Amritsar punjab
ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਹੇਠ ਲਿਖੇ ਮੁੱਕਦਮਿਆ ਵਿਚ ਭਗੋੜੇ ਦੋਸ਼ੀਆਨ ਨੂੰ ਕਾਬੂ ਕੀਤਾ ਗਿਆ ਜਿੰਨਾ ਦੇ ਵੇਰਵਾ ਇਸ ਪ੍ਰਕਾਰ ਹੈ,
(1) ਮੁਕੱਦਮਾਂ ਨੰਬਰ 45 ਮਿਤੀ 15.03.2021 ਜੁਰਮ 323, 341, 148, 149 IPC ਥਾਣਾ ਸੀ ਡਵੀਜਨ, ਅੰਮ੍ਰਿਤਸਰ
1. ਸੁਖਜਿੰਦਰ ਸਿੰਘ ਉਰਫ ਜੰਮੂ ਪੁੱਤਰ ਜਰਨੈਲ ਸਿੰਘ ਉਰਫ ਜੈਲੀ ਵਾਸੀ ਗਲੀ ਹਲਦੀ ਵਾਲੀ ਚੜਦੀ ਪੱਤੀ ਪਿੰਡ ਫਤਾਹਪੁਰ, ਅੰਮ੍ਰਿਤਸਰ।
2. ਗੁਰਿੰਦਰ ਸਿੰਘ ਉਰਫ ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਉਰਫ ਮੋਲਾ ਸਿੰਘ ਵਾਸੀ ਫਕੀਰਾ ਦੀ ਪੱਤੀ ਪਿੰਡ ਫਤਾਹਪੁਰ, ਅੰਮ੍ਰਿਤਸਰ।
(2) ਮੁਕੱਦਮਾ ਨੰਬਰ 15 ਮਿਤੀ 02.02.2019 ਜੁਰਮ 379 ਬੀ, 411 IPC ਥਾਣਾ ਏ-ਡਵੀਜਨ,ਅੰਮ੍ਰਿਤਸਰ।
1. ਪ੍ਰਦੀਪ ਸਿੰਘ ਉਰਫ ਵੱਡਾ ਪੁੱਤਰ ਸੁਖਦੇਵ ਸਿੰਘ ਉਰਫ ਤਰਸੇਮ ਸਿੰਘ ਵਾਸੀ ਮਕਾਨ ਨੰ 285, ਗਲੀ ਬਾਬਾ ਕੱਟੇ ਵਾਲੀ ਨੇੜੇ ਬਾਬਾ ਜੀਵਨ ਸਿੰਘ ਗੁਰੂਦੁਆਰਾ ਕੋਟ ਖਾਲਸਾ ਅੰਮ੍ਰਿਤਸਰ।