Advertisement

ਥਾਣਾ ਸੁਲਤਾਨਵਿੰਡ ਵਲੋ NRI ਦੇ ਘਰ ਚੌਰੀ ਕਰਨ ਵਾਲੇ ਕਾਬੂ। 

ਥਾਣਾ ਸੁਲਤਾਨਵਿੰਡ ਵਲੋ NRI ਦੇ ਘਰ ਚੌਰੀ ਕਰਨ ਵਾਲੇ ਕਾਬੂ। 

 

Buro chief Sunil Kumar Amritsar Punjab

ਮੁਕਦਮਾ ਨੰਬਰ 13 ਮਿਤੀ 06.02.2025 ਜ਼ੁਰਮ 305,331(4) BNS ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ।

ਗ੍ਰਿਫ਼ਤਾਰ ਦੋਸ਼ੀ:-1. ਰਾਜ ਕੁਮਾਰ ਉਰਫ ਟਮਾਟਰ ਪੁੱਤਰ ਰਾਮ ਕੁਮਾਰ ਵਾਸੀ ਮਕਾਨ ਨੰਬਰ 216 ਈਸਟ ਮੋਹਣ ਨਗਰ ਅੰਮ੍ਰਿਤਸਰ। (ਗ੍ਰਿਫਤਾਰੀ ਮਿਤੀ 07.02.2024) ਕਿੱਤਾ ਮਿਹਨਤ ਮਜਦੂਰੀ ਕਰਦਾ। ਉਮਰ ਕਰੀਬ 20 ਸਾਲ ਦਰਜ ਮੁਕੱਦਮਿਆ ਦਾ ਵੇਰਵਾ ਮੁਕਦਮਾ ਨੰਬਰ 15/24 ਜ਼ੁਰਮ 380,457,427,34 ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ।

* 2. ਸੰਨੀ ਕੁਮਾਰ ਪੁੱਤਰ ਰਵੀ ਕੁਮਾਰ ਉਰਫ ਗੰਦੂ ਵਾਸੀ ਪੱਤੀ ਮਨਸੂਰ ਦੀ ਪਿੰਡ ਸੁਲਤਾਨਵਿੰਡ ਅੰਮ੍ਰਿਤਸਰ, ਗ੍ਰਿਫਤਾਰੀ ਮਿਤੀ 07.02.2024 ਕਿਤਾ ਗੋਰਾ ਮੋਰ ਦਾ ਕੰਮ ਕਰਦਾ ਹੈ। ਉਮਰ ਕਰੀਬ 23 ਸਾਲ, ਪਹਿਲਾਂ ਦਰਜ ਮੁਕੰਦਮਿਆ ਦਾ ਵੇਰਵਾ:-

1. ਮੁਕਦਮਾ ਨੰਬਰ 304/16 ਜ਼ੁਰਮ 61.01.14 ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ।

2. ਮੁਕਦਮਾ ਨੰਬਰ 79/17 ਜ਼ੁਰਮ 379 ਬੀ,. 34, ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ, 3. ਮੁਕਦਮਾ ਨੰਬਰ 96/17 ਜ਼ੁਰਮ 379. श्री. 34, ਥਾਣਾ ਬੀ ਡਿਵੀਜ਼ਨ, ਅੰਮ੍ਰਿਤਸਰ।

4. ਮੁਕਦਮਾ ਨੰਬਰ 113/17 ਜ਼ੁਰਮ 379.411 ਥਾਣਾ ਬੀ ਡਿਵੀਜ਼ਨ , ਅੰਮ੍ਰਿਤਸਰ।

5. ਮੁਕਦਮਾ ਨੰਬਰ 121/22 ਜ਼ੁਰਮ 379 ਬੀ, 34,411,201 ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ।

3. ਕੇਸਵ ਸ਼ਰਮਾ ਪੁੱਤਰ ਹਰੀਸ਼ ਸ਼ਰਮਾ ਵਾਸੀ ਮਕਾਨ ਨੰਬਰ 12 ਗਲੀ ਨੰਬਰ 02 ਸੰਤ ਵਿਹਾਰ ਜੀ.ਟੀ ਰੋਡ ਅੰਮ੍ਰਿਤਸਰ। ਗ੍ਰਿਫਤਾਰੀ ਮਿਤੀ 08.02.2025 ਕਿੱਤਾ ਮਿਹਨਤ ਮਜਦੂਰੀ ਕਰਦਾ ਹੈ। ਉਮਰ ਕਰੀਬ 27 ਸਾਲ

ਬਰਾਮਦਗੀ

01. ਐਕਟੀਵਾ ਸਕੂਟੀ PB02-BG-3476

02 02 ਸਿਲੰਡਰ ਇੰਡੀਅਨ

03. ਐਲ.ਈ.ਡੀ ਮਾਰਕਾ ਪੈਨਾਸੋਨਿਕ

04. ਮਾਈਕਰੋਵੇਵ ਮਾਰਕਾ ਵਰਲਫੁਲ

ਉਕਤ ਮੁਕੱਦਮਾ ਬਰ ਬਿਆਨ ਸੁਖਜੀਤ ਸਿੰਘ ਵਾਸੀ ਵੀ.ਪੀ.ਓ ਕੋਟ ਕਰੋੜ ਕਲ੍ਹਾਂ ਥਾਣਾ ਤਲਵੰਡੀ ਭਾਈ ਜਿਲ੍ਹਾ ਫਿਰੋਜਪੁਰ ਪਰ ਏ.ਐਸ.ਆਈ ਦਿਲਬਾਗ ਸਿੰਘ ਵੱਲੋ ਦਰਜ ਰਜਿਸਟਰ ਕੀਤਾ ਗਿਆ ਕਿ ਮੇਰੀ ਛੋਟੀ ਭੈਣ ਗੁਰਜੀਤ ਕੌਰ ਪਤਨੀ ਕਵਰ ਅਮਰਿੰਦਰਦੀਪ ਸਿੰਘ ਵਾਸੀ ਮਕਾਨ ਨੰਬਰ 50 ਡਾਇਮੰਡ ਅਸਟੇਟ ਸੁਲਤਾਨਵਿੰਡ ਲਿੰਕ ਰੋਡ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਜੋ ਮੇਰੀ ਭੈਣ ਗੁਰਜੀਤ ਕੌਰ ਅਤੇ ਜੀਜਾ ਕਵਰ ਅਮਰਿੰਦਰਦੀਪ ਸਿੰਘ ਆਪਣੇ ਪਰਿਵਾਰ ਸਮੇਤ ਮਿਤੀ 28:05.2024 ਨੂੰ USA ਚਲੇ ਗਏ ਸਨ ਤੇ ਘਰ ਨੂੰ ਤਾਲਾ ਲਗਾ ਗਏ ਸਨ। ਮਿਤੀ 20.01.2025 ਨੂੰ ਜਦ ਮੈਂ ਵਕਤ ਕਰੀਬ 11:00/11:30 AM ਵਜੇ ਮੈਂ ਆਪਣੀ ਭੈਣ ਗੁਰਜੀਤ ਕੌਰ ਦੇ ਘਰ ਗੇੜਾ ਮਾਰਨ ਆਇਆ ਤਾਂ ਮੈਂ ਦੇਖਿਆ ਕਿ ਮੇਰੀ ਭੈਣ ਗੁਰਜੀਤ ਕੌਰ ਦੇ ਘਰ ਦਾ ਮੇਨ ਗੇਟ ਖੁੱਲਾ ਹੋਇਆ ਸੀ। ਜਦ ਮੇ ਅੰਦਰ ਜਾ ਕਿ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਲੱਕੜ ਦੀਆ ਬਾਰੀਆ ਦੇ ਵੀ ਲੋਕ ਟੁੱਟੇ ਹੋਏ ਸੀ ਤੇ ਹੋਰ ਵੀ ਕਾਫੀ ਭੰਨ ਤੋੜ ਕੀਤੀ ਹੋਈ ਸੀ। ਜੋ ਮੇਰੇ ਦੇਖਣ ਤੇ ਪਤਾ ਲੱਗਾ ਕਿ ਲੋਬੀ ਵਿਚ ਲੱਗੀ ਹੋਈ ਐਲ.ਈ.ਡੀ ਪੈਨਾਸੋਨਿਕ ਕੰਪਨੀ ਦੀ ਜੋ ਕਰੀਬ 60 ਇੰਚ ਦੀ ਉਥੇ ਨਹੀਂ ਸੀ ਤੇ ਨਾ ਪੋਰਚ ਵਿੱਚ ਐਕਟਿਵਾ ਨੰਬਰੀ PB02-BG-3476 ਰੰਗ ਲਾਲ ਲੱਗੀ ਹੋਈ ਸੀ ਤੇ ਰਸੋਈ ਵਿਚ ਮਾਈਕੋਰਵੇਵ ਜੋ ਕਿ ਵਰਲਫੂਲ ਕੰਪਨੀ ਦਾ ਸੀ ਅਤੇ 02 ਸਲੰਡਰ ਇੰਡੀਅਨ ਕੰਪਨੀ ਸਨ ਜਿਸ ਦੇ ਅਧਾਰ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਤੇ ਦੋਰਾਨੇ ਤਫਤੀਸ ਦੋਸ਼ੀਆਨ ਉਕਤ ਨੂੰ ਮੁਕੰਦਮਾ ਹਜਾ ਵਿਚ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਉਕੱਤ ਸਮਾਨ ਬ੍ਰਾਮਦ ਕੀਤਾ ਗਿਆ।

Spread the love

Leave a Reply

Your email address will not be published. Required fields are marked *

error: Content is protected !!