ਥਾਣਾ ਸੁਲਤਾਨਵਿੰਡ ਵੱਲੋਂ 840 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ।
Buro chief Sunil Kumar Amritsar Punjab
ਮੁਕੱਦਮਾ ਨੰਬਰ 09 ਮਿਤੀ 21-01-2025 ਜੁਰਮ 21-ਬੀ,21-ਸੀ,61, 85 NDPS ACT, ਥਾਣਾ ਸੁਲਤਾਨਵਿੰਡ , ਅੰਮ੍ਰਿਤਸਰ

ਗ੍ਰਿਫ਼ਤਾਰ ਦੋਸ਼ੀ:-ਗੁਰਵੰਤ ਸਿੰਘ ਉਰਫ ਮੰਗਾ ਪੁੱਤਰ ਗੁਰਨਾਮ ਸਿੰਘ ਵਾਸੀ ਮੀਰਾ ਕੋਟ ਕਲਾ ਅੰਮ੍ਰਿਤਸਰ। (ਗ੍ਰਿਫ ਮਿਤੀ 22.01.2025) ਪਹਿਲਾ ਦਰਜ ਮੁਕੱਦਮਿਆ ਦਾ ਵੇਰਵ ਮੁਕਦਮਾ 52 ਮਿਤੀ 06-06-2018 ਜ਼ੁਰਮ 25 Arms Act, 302,148,149 IPC ਥਾਣਾ ਕੰਬੋਅ, ਜਿਲਾ ਅੰਮ੍ਰਿਤਸਰ ਦਿਹਾਤੀ।
2. ਪਲਵਿੰਦਰ ਸਿੰਘ ਉਰਫ ਸਨੀ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਮੀਰਾ ਕੌਰ ਖੁਰਦ ਥਾਣਾ ਕੰਬੋਜ ਅੰਮ੍ਰਿਤਸਰ ਦਿਹਾਤੀ (ਗ੍ਰਿਫ ਮਿਤੀ 22.01.2025)
ਬਰਾਮਦਗੀ ਕੁੱਲ:- 840 ਗ੍ਰਾਮ ਹੈਰੋਇਨ
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆਂ ਹਿਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਪੀ ਪੀ ਐਸ ਏਡੀਸੀਪੀਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਪ੍ਰਵੇਸ਼ ਚੋਪੜਾ ਪੀ.ਪੀ.ਐਸ ਏਸੀਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਚੰਦਰ ਮੋਹਨ ਸਮੇਤ ਸਾਥੀ ਕਰਮਚਾਰੀਆਂ ਵਲੋ ਦੋਸ਼ੀ ਗੁਰਵੰਤ ਸਿੰਘ ਉਰਫ ਮੰਗਾ ਪੁੱਤਰ ਗੁਰਨਾਮ ਸਿੰਘ ਵਾਸੀ ਮੀਰਾ ਕੋਟ ਕਲਾ ਅੰਮ੍ਰਿਤਸਰ ਅਤੇ ਪਲਵਿੰਦਰ ਸਿੰਘ ਉਰਫ* ਸਨੀ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਮੀਰਾ ਕੌਰ ਖੁਰਦ ਥਾਣਾ ਕੰਬੋਜ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ 840 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਫਤਾਰ ਦੋਸ਼ੀਆਂ ਕੋਲੋਂ ਬਰੀਕੀ ਨਾਲ ਪੁਸ਼ਕਿਸ ਕਰਕੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।


















Leave a Reply