ਥਾਣਾ ਵੇਰਕਾ ਵੱਲੋਂ ਨਜਾਇਜ਼ ਹਥਿਆਰਾਂ ਸਮੇਤ 02 ਕਾਬੂ।
ਮੁਕੱਦਮਾ ਨੰਬਰ 108 ਮਿਤੀ 08-12-2024 ਜੁਰਮ 25-54-59 ਆਰਮਜ ਐਕਟ ਥਾਣਾ ਵੇਰਕਾ, ਅੰਮ੍ਰਿਤਸਰ ।
ਗ੍ਰਿਫ਼ਤਾਰ:-। 1. ਅਕਾਸਦੀਪ ਸਿੰਘ ਉਰਫ ਬਿੱਲੀ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਤਲਵੰਡੀ ਡੋਗਰਾ ਜਿਲਾ ਅੰਮ੍ਰਿਤਸਰ।
2 ਰਾਜਦੀਪ ਸਿੰਘ ਉਰਫ ਮਨੀ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਵਡਾਲੀ ਡੋਗਰਾ ਸਾਹਮਣੇ ਗੁਰੁਦੁਆਰਾ ਸਾਹਿਬ ਕਲੋਨੀਆ ਥਾਣਾ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ
Bureo chief Sunil kumar Amritsar Punjab
ਬਮਾਦਗੀ :- *01 ਪਿਸਟਲ .32 ਬੋਰ, 01 ਮੈਗਜ਼ੀਨ, ਤੇ 02 ਜਿੰਦਾ ਰੌਂਦ, 01 ਰਿਵਾਲਵਰ .32 ਬੋਰ ਤੇ 03 ਜਿੰਦਾ ਰੋਦ, ਅਤੇ 01 ਟੀ.ਵੀ.ਐਸ ਮੋਟਰਸਾਈਕਲ ਨੰਬਰੀ PB02 AY 7774.
*
ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈਪੀਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਦੇ ਸ੍ਰੀ ਆਲਮ ਵਿਜੇ ਸਿੰਘ ਡੀਸੀਪੀ, ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ਼੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਵਿਨੀਤ ਅਹਲਾਵਤ ਆਈਪੀਐਸ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸਪਿੰਦਰ ਕੌਰ, ਮੁੱਖ ਅਫਸਰ ਥਾਣਾ ਵੇਰਕਾ, ਅੰਮ੍ਰਿਤਸਰ ਦੀ ਅਗਵਾਈ ਹੇਠ ਮਿਤੀ 08-12-2024 ਨੂੰ ਏ. ਐਸ.ਆਈ ਲਖਵਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆ ਵਲੋ ਮੂਧਲ ਵਿਖੇ ਨਾਕਾ ਬੰਦੀ ਕਰਕੇ ਵੇਹਿਕਲਾ ਦੀ ਚੈਕਿੰਗ ਦੋਰਾਨ 02 ਵਿਅਕਤੀਆਂ ਅਕਾਸਦੀਪ ਸਿੰਘ ਉਰਫ ਬਿੱਲੀ ਪੁੱਤਰ ਨਾਜਰ ਸਿੰਘ ਵਾਸੀ ਪਿੰਡ ਤਲਵੰਡੀ ਡੋਗਰਾ ਜਿਲਾ ਅੰਮ੍ਰਿਤਸਰ ਅਤੇ ਰਾਜਦੀਪ ਸਿੰਘ ਉਰਫ ਮਨੀ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਵਡਾਲੀ ਡੋਗਰਾ ਸਾਹਮਣੇ ਗੁਰੁਦੁਆਰਾ ਸਾਹਿਬ ਕਲੋਨੀਆ ਥਾਣਾ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਨੂੰ ਸਮੇਤ ਟੀ.ਵੀ.ਐਸ ਮੋਟਰ ਸਾਈਕਲ ਨੰਬਰ PB02 AY 7774 ਕਾਬੂ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਇਹਨਾਂ ਪਾਸੋਂ 01 ਪਿਸਟਲ .32 ਬੋਰ ਸਮੇਤ 01 ਮੈਗਜ਼ੀਨ 02 ਜਿੰਦਾ ਰੋਦ ਬ੍ਰਾਮਦ ਕੀਤੇ ਗਏ। ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਰਿਮਾਂਡ ਦੌਰਾਨ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਮਿਤੀ 11-12-2024 ਨੂੰ ਗ੍ਰਿਫ਼ਤਾਰ ਦੋਸ਼ੀ ਰਾਜਦੀਪ ਸਿੰਘ ਉਰਫ ਮਨੀ ਦੇ ਇੰਕਸਾਫ ਤੇ 01 ਰਿਵਾਲਵਰ .32 ਬੋਰ ਸਮੇਤ 03 ਜਿੰਦਾ ਰੋਦ ਹੋਰ ਬ੍ਰਾਮਦ ਕੀਤੇ ਗਏ, ਤਫਤੀਸ ਜਾਰੀ ਹੈ।