Advertisement

ਥਾਣਾ ਏ ਡਿਵੀਜ਼ਨ ਵੱਲੋਂ ਚੋਰੀ ਦੇ 01 ਐਕਟੀਵਾ ਅਤੇ 02 ਮੋਟਰਸਾਈਕਲਾਂ ਸਮੇਤ ਇਕ ਕਾਬੂ। ਗ੍ਰਿਫਤਾਰ ਮੁਲਜ਼ਮ ਥਾਣਾ ਵਲਟੋਹਾ ਜ਼ਿਲ੍ਾ ਤਰਨ ਤਰਨ ਵਿਖੇ ਦਰਜ ਇੱਕ ਮੁਕਦਮੇ ਵਿੱਚ ਪੀ.ਓ ਵੀ ਹੈ।

ਥਾਣਾ ਏ ਡਿਵੀਜ਼ਨ ਵੱਲੋਂ ਚੋਰੀ ਦੇ 01 ਐਕਟੀਵਾ ਅਤੇ 02 ਮੋਟਰਸਾਈਕਲਾਂ ਸਮੇਤ ਇਕ ਕਾਬੂ। ਗ੍ਰਿਫਤਾਰ ਮੁਲਜ਼ਮ ਥਾਣਾ ਵਲਟੋਹਾ ਜ਼ਿਲ੍ਾ ਤਰਨ ਤਰਨ ਵਿਖੇ ਦਰਜ ਇੱਕ ਮੁਕਦਮੇ ਵਿੱਚ ਪੀ.ਓ ਵੀ ਹੈ।। 

Bureo chief Sunil kumar AMRITSAR PUNJAB

ਮੁਕਦਮਾ ਨੰਬਰ 183 ਮਿਤੀ 27.11.2024 ਜੁਰਮ 303(2), 317(2) BNS ਥਾਣਾ ਏ ਡਵੀਜਨ ਅੰਮ੍ਰਿਤਸਰ

ਗ੍ਰਿਫ਼ਤਾਰ ਦੋਸ਼ੀ : ਹਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਪ੍ਰਗਟ ਸਿੰਘ ਵਾਸੀ ਪੱਤੀ ਗੁਰਨਾਮ ਕੀ ਪਿੰਡ ਵਲਟੋਹਾ ਜਿਲਾ ਤਰਨਤਾਰਨ

ਬ੍ਰਾਮਦਗੀ :- 01 ਏਕਟੀਵਾ ਬਿਨਾ ਨੰਬਰੀ ਚੋਰੀ ਸੁਦਾ, 01 ਮੋਟਰਸਾਇਕਲ ਸਪਲੈਡਰ ਬਿਨਾ ਨੰਬਰੀ ਚੋਰੀ ਸੁਦਾ, 01 ਮੋਟਰਸਾਇਕਲ ਮਾਰਕਾ Dream Yuga ਨੰਬਰੀ PB02-CS-4897 ਚੋਰੀ ਸੁਦਾ।

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, IPS ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀਸੀਪੀ ਲਾਅ ਐਡ ਆਡਰ, ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ ADCP/CITY-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਸ੍ਰੀ ਵਨੀਤ ਅਹਲਾਵਤ, IPS, ACP/EAST ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਏ ਡਵਿਜ਼ਨ ਅੰਮ੍ਰਿਤਸਰ, ਇੰਸਪੈਕਟਰ ਬਲਜਿੰਦਰ ਸਿੰਘ ਔਲਖ ਦੀ ਪੁਲਿਸ ਪਾਰਟੀ ਏ.ਐਸ.ਆਈ ਪਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀ ਰਾਮ ਬਾਗ ਚੌਕ ਮੌਜੂਦ ਸੀ ਤਾਂ ਮਿਲੀ ਪੁਤਾ ਸੂਚਨਾ ਦੇ ਅਧਾਰ ਤੇ ਇਕ ਵਿਅਕਤੀ ਹਰਪ੍ਰੀਤ ਸਿੰਘ ਉਰਫ ਸੋਨੂੰ ਪੁੱਤਰ ਪ੍ਰਗਟ ਸਿੰਘ ਵਾਸੀ ਪੱਤੀ ਗੁਰਨਾਮ ਕੀ ਪਿੰਡ ਵਲਟੋਹਾ ਜਿਲਾ ਤਰਨ ਤਾਰਨ ਨੂੰ ਬਿਨਾਂ ਨੰਬਰੀ ਇੱਕ ਐਕਟੀਵਾ ਸਕੂਟੀ ਦੇ ਕਾਬੂ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 02 ਰਿਮਾਡ ਹਾਸਲ ਕੀਤਾ ਗਿਆ ਜੋ ਰਿਮਾਡ ਦੌਰਾਨ ਦੋਸ਼ੀ ਉਕਤ ਪਾਸੋਂ 01 ਮੋਟਰਸਾਇਕਲ ਸਪਲੈਡਰ ਬਿਨਾ ਨੰਬਰੀ ਅਤੇ 01 ਮੇਟਰਸਾਇਕਲ ਮਾਰਕਾ Dream Yuga ਨੰਬਰੀ PBO2CS 4897 ਚੋਰੀ ਸੁਦਾ ਹੋਰ ਬ੍ਰਾਮਦ ਹੋਇਆ। ਦੋਸੀ ਹਰਪ੍ਰੀਤ ਸਿੰਘ ਦੇ ਖਿਲਾਫ ਪਹਿਲਾ ਵੀ ਮੁਕਦਮੇ ਦਰਜ ਰਜਿਸਟਰ ਹਨ ਤੇ ਇਹ ਥਾਣਾ ਵਲਟੋਹਾ ਜ਼ਿਲ੍ਾ ਤਰਨ ਤਾਰਨ ਦੇ ਮੁਕਦਮੇ ਵਿੱਚ PO ਵੀ ਹੈ।

Spread the love

Leave a Reply

Your email address will not be published. Required fields are marked *

error: Content is protected !!